Surprise Me!

Rediscovering the footprints in Sikh History

2013-10-03 591 Dailymotion

ਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਸੰਸਥਾਂ (ITIHAS) Institute for training ideology heritage and artefacts of Sikhism ਇਤਿਹਾਸ ਦੀ ਨਵੀਂ ਪੇਸ਼ਕਸ਼ Rediscovering the footprints in Sikh History ਅਤੇ ਲਗਾਤਾਰ ਜਾਰੀ ਰਹਿਣ ਵਾਲਾ ਪ੍ਰੋਜੈਕਟ ਜਿਸ ਦੀ ਪਹਿਲੀ ਕਿਸ਼ਤ ਸਿੱਖ ਚੈਨਲ ਉਪਰ ਜਲਦ ਹੀ ਆ ਰਹੀ ਹੈ। ਆਸ ਕਰਦੇ ਹਾਂ ਕਿ ਸਮੁਹ ਸੰਗਤਾਂ ਦਾਸਰਿਆਂ ਸੇ ਸਿਰ ਉਪਰ ਹੱਥ ਰੱਖ ਕੇ ਅਸੀਸ ਬਖਸ਼ਿਸ਼ ਕਰਨਗੀਆਂ