ਦੋਸਤੋ ਤੁਸੀ Bluestar Operation ਬਾਰੇ ਸੁਣਿਆ ਹੈ, ਪਰ ਕੀ ਤਹਾਨੂੰ ਪਤਾ ਹੈ Operation Woodrose 1984 - 85 ਵਿੱਚ ਪੰਜਾਬ ਚ ਹੋਇਆ ਸੀ, ਅਤੇ ਕੀ ਤਹਾਨੂੰ ਪਤਾ ਹੈ ਉਸਤੋ ਬਾਦ Bullet for Bullet Operation ਹੋਇਆ ਅਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਜੋ ਸਾਡੀ ਨੋਜਵਾਨ ਪੀੜੀ ਨਈ ਜਾਣਦੀ, ਉਹ ਸਾਰੀ ਇਸ ਫਿਲਮ ਵਿੱਚ ਹੈ
ਮੈ ਚਾਹਾਗਾ ਕਿ ਉਹ ਸਾਰੇ ਵੀਰ ਭੈਣ ਜੋ ਪੰਜਾਬ ਦੇ ਇਸ ਦੁਖਾਂਤ ਨਈ ਜਾਣਦੇ ਉਹ ਇਸ ਮੂਵੀ Bleeding Punjab, In Search Of Peace ਨੂੰ ਜਰੂਰ ਦੇਖਣ ਇਸਦੇ ਦੋ ਭਾਗ ਹਨ ਇਹ ਪਹਿਲ ਭਾਗ ਹੈ