ਸੁਣ ਕੇ ਮੰਨ ਚ ਬੈਰਾਗ ਆ ਗਿਆ ਕਿ ਅਸੀ ਕਿਨੇ ਗਿਰ ਚੁਕੇ ਆ,ਇਸ ਟਾਇਮ ਵਾਹਿਗੁਰੂ ਜੀ ਦੇ ਦਿਤੇ ਸਾਡੇ ਕੋਲ ਸਭ ਸੁਖ ਨੇ ,ਪਰ ਓੁਸ ਦਾਤਾਰ ਨੂੰ ਭੁਲਾ ਬੈਠੇ ਆ,ਗੁਰੂ ਸਾਹਿਬ ਜੀ ਦੀ ਥਾਂ-ਥਾ ਹੁੰਦੀ ਬੇਜਤੀ ਵੀ ਨਹੀ ਰੋਕ ਸਕਦੇ,ਸਰਕਾਰਾ ਹੱਥੋ ਬੇਵੱਸ,ਅਗ਼ਰ ਜੇ ਕੋਮ ਇਕੱਠੀ ਹੋ ਜਾਵੈ ਤਾ ਸਭ ਕੁਝ ਸਹੀ ਹੋ ਸਕਦਾ ਹੈ,
ਧੰਨਵਾਦ ।