ਸ਼ਹੀਦ SP ਬਲਜੀਤ ਸਿੰਘ ਨੂੰ ਬਹਾਦਰੀ ਲਈ ਰਾਸ਼ਟਰਪਤੀ ਪੁਲਿਸ ਮੈਡਲ
27 ਜੁਲਾਈ ਨੂੰ ਦੀਨਾਨਗਰ 'ਚ ਹੋਏ ਅੱਤਵਾਦੀ ਹਮਲੇ 'ਚ ਹੋਏ ਸੀ ਸ਼ਹੀਦ
ਹੈੱਡ ਕਾਂਸਟੇਬਲ ਤਾਰਾ ਸਿੰਘ ਤੇ ਇੰਸਪੈਕਟਰ ਬਲਵੀਰ ਸਿੰਘ ਨੂੰ ਵੀ ਪੁਲਿਸ ਮੈਡਲ
ਬਹਾਦਰੀ ਲਈ ਦਿੱਤਾ ਜਾਵੇਗਾ ਪੁਲਿਸ ਵਾਲਿਆਂ ਨੂੰ ਸਨਮਾਨ
ਹੈੱਡ ਕਾਂਸਟੇਬਲ ਗੁਰਲਾਲ ਸਿੰਘ ਵੀ ਹੋਣਗੇ ਸਨਮਾਨਤ
IG ਗੌਰਵ ਯਾਦਵ ਤੇ ਇਸ਼ਵਰ ਸਿੰਘ ਨੂੰ ਵੀ ਉੱਘੀ ਸਰਵਿਸ ਲਈ ਪੁਲਿਸ ਮੈਡਲ
ਪੰਜਾਬ ਪੁਲਿਸ ਦੇ 13 ਹੋਰ ਪੁਲਿਸ ਮੁਲਾਜ਼ਮਾਂ ਨੂੰ ਚੰਗੀ ਸਰਵਿਸ ਲਈ ਪੁਲਿਸ ਮੈਡਲ
5 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਪੁਲਿਸ ਵਾਲਿਆਂ ਨੂੰ ਸਨਮਾਨ