Surprise Me!

Equality of foreign countries at the highest level established solar energy project-Sukhbir Singh Badal

2016-07-15 2 Dailymotion

ਪੰਜਾਬ 'ਹਰੇ ਇਨਕਲਾਬ ਤੋਂ ਕੁਦਰਤੀ ਸੂਰਜੀ ਊਰਜਾ' ਵੱਲ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ। ਸਰਕਾਰ ਨੇ ਨਾ ਸਿਰਫ਼ ਥਰਮਲ ਊਰਜਾ ਪਲਾਂਟ ਲਾ ਕੇ ਪੰਜਾਬ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਬਲਕਿ ਕੌਮਾਂਤਰੀ ਪੱਧਰ 'ਤੇ ਵਿਦੇਸ਼ੀ ਮੁਲਕਾਂ ਦੀ ਬਰਾਬਰੀ ਕਰਦਿਆਂ ਸੂਰਜੀ ਊਰਜਾ ਪ੍ਰਾਜੈਕਟ ਵੀ ਸਥਾਪਿਤ ਕੀਤੇ।