ਰੋਪੜ ਦੇ ਸਰਕਾਰੀ ਕਾਲਜ ਚ ਗੈਂਗਵਾਰ ,ਚੱਲੀਆਂ ਗੋਲੀਆਂ- 1 ਜਖਮੀ ਪੁਰਾਣੀ ਰੰਜ਼ਿਸ ਨੂੰ ਲੈ ਕੇ ਇਕ ਗੈਂਗ ਨੇ ਕੀਤਾ ਨੌਜਵਾਨ ਤੇ ਹਮਲਾ -ਨੋਜਵਾਨ ਦੇ ਹੱਥ ਤੇ ਲੱਗੀ ਗੋਲੀ ਪੁਲਿਸ ਤੇ ਕਾਲਜ ਪ੍ਰਸ਼ਾਸਨ ਦੀ ਖੁਲੀ ਪੋਲ Watch 5aatoday Report