ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਸਿਮਰਨਜੀਤ ਸਿੰਘ ਮਾਨ ਵਲੋਂ ਰੋਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ... ਮਾਨ ਸਾਹਿਬ ਦੀ ਕੱਲੀ ਕੱਲੀ ਗੱਲ ਧਿਆਨ ਨਾਲ ਸੁਨਣ ਵਾਲੀ.. ਜੇ ਇਹ ਸਭ ਸੱਚ ਹੈ ਤਾਂ ਸਿੱਖੀ ਲਈ ਬਹੁਤ ਵੱਡਾ ਘਾਣ ਆ