ਸੁਖਪਾਲ ਸਿੰਘ ਭੁੱਲਰ ਦੇ ਸਿਆਸੀ ਡਰਾਮੇ 'ਚ ਅਰਦਾਸ ਦੀ ਬੇਅਦਬੀ
ਸਿਆਸੀ ਲੋਕ ਕੀ-ਕੀ ਢਕਵੰਜ ਕਰਦੇ ਹਨ, ੲਿਸ ਦੀ ਮਿਸਾਲ ਖੇਮਕਰਨ ਦੇ ਕਾਂਗਰਸੀ ਵਿਧਾੲਿਕ ਵੱਲੋਂ ਕੀਤੀ ਅਰਦਾਸ ਦੀ ਬੇਅਦਬੀ ਹੈ। ਪਤਾ ਲੱਗਦਾ ਹੈ ਕਿ ੲਿਹ ਲੋਕ ਕਿੰਨੇ ਕੁ ਧਰਮ ਦੇ ਨੇੜੇ ਹਨ, ਗਾਂਧੀ ਪਰਿਵਾਰ ਦੀ ਬੁਰਕੀ ਬੁੱਚਣੀ ਛੱਡ ਕੇ ਕਿਤੇ ਗੁਰਦੁਆਰਾ ਸਾਹਿਬ ਗਿਆ ਹੁੰਦਾ ਤਾਂ ਆਹ ਰੂਪ ਨਾ ਦਿਸਦਾ। ਪਤਾ ਹੁੰਦਾ ਕਿ ਮੀਰੀ-ਪੀਰੀ ਕੀ ਹੈ। ਧਰਮ ਤੇ ਸਿਅਾਸਤ ਕੀ ਹੈ।
----
ਕੀ ੲਿਸ 'ਤੇ ਕਾਰਵਾੲੀ ਨਹੀਂ ਹੋਣੀ ਚਾਹੀਦੀ? ਜਦ ੲਿੱਕ ਜ਼ਿੰਮੇਵਾਰ ਬੰਦਾ ਲੋਕਾਂ 'ਚ ਅਜਿਹਾ ਕਰ ਰਿਹਾ ਹੋਵੇ।
- ਪਪਲਪ੍ਰੀਤ ਸਿੰਘ