ਲੈਫਟੀਨੈਂਟ ਜਨਰਲ ਮਨੋਜ ਪਾਂਡੇ ਦੇਸ਼ ਦੇ ਨਵੇਂ ਫੌਜ ਮੁਖੀ ਹੋਣਗੇ। 30 ਅਪ੍ਰੈਲ ਨੂੰ ਮੌਜੂਦਾ ਫੌਜ ਐੱਮਐੱਮ ਨਰਵਾਣੇ ਸੇਵਾ ਮੁਕਤ ਹੋ ਜਾਣਗੇ। ਉਨ੍ਹਾਂ ਤੋਂ ਬਾਅਦ ਮਨੋਜ ਪਾਂਡੇ 29ਵੇਂ ਫੌਜ ਮੁਖੀ ਬਣਨਗੇ।