Surprise Me!

ਮਾਨ ਦੇ ਫੈਸਲੇ 'ਤੇ ਬੋਲੇ ਕਿਸਾਨ-ਜੇ ਸਾਨੂੰ ਪੂਰੀਆਂ ਫਸਲਾਂ 'ਤੇ ਮਿਲੇ MSP ਝੋਨਾ ਲਾਉਣ ਕਰ ਦਿਆਂਗੇ ਬੰਦ @ABP Sanjha ​

2022-05-06 12 Dailymotion

ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਫਸਲ 'ਤੇ MSP ਤੇ ਨੌਜਵਾਨਾਂ  ਨੂੰ ਨੌਕਰੀਆਂ ਦੇਣ ਦੇ ਵਾਅਦਿਆਂ ਨੂੰ ਲੈ ਕੇ ਬਾਘਾਪੁਰਾਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਪਾਣੀ ਦਾ ਪੱਧਰ ਹੇਠਾਂ ਜਾਵੇ ਪਰ ਜੇਕਰ ਸਰਕਾਰ ਸਾਨੂੰ ਪੂਰੀਆਂ ਫਸਲਾਂ 'ਤੇ MSP ਦੇਵੇ ਤਾਂ ਅਸੀਂ ਝੋਨਾ ਲਾਉਣਾ ਬਿਲਕੁਲ ਹੀ ਛੱਡ ਦਿਆਂਗੇ।