ਪੰਜਾਬ ਸਰਕਾਰ ਦੇ ਜ਼ਮੀਨਾਂ ਛੁਡਵਾਉਣ ਵਾਲੇ ਫੈਸਲੇ 'ਤੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨਾਂ ਲੈ ਕੇ ਵੀ ਸਰਕਾਰ ਦਾ ਖਜ਼ਾਨਾ ਨਹੀਂ ਭਰਨਾ।