Surprise Me!

ਟਰੈਕਟਰ ਲੈ ਕੇ ਅੱਗੇ ਵਧਣਗੇ ਕਿਸਾਨ; ਪੱਕੇ ਮੋਰਚੇ ਲਾਉਣ ਦੀ ਤਿਆਰੀ @ABP Sanjha ​

2022-05-25 0 Dailymotion

ਦਿੱਲੀ ਦੀ ਤਰਜ਼ 'ਤੇ ਚੰਡੀਗੜ੍ਹ ਵਿਖੇ ਮੋਰਚਾ ਲਾਉਣ ਲਈ ਕਿਸਾਨ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋਏ ਹਨ। ਕੁਝ ਹੀ ਸਮੇਂ ਵਿਚ ਕਿਸਾਨ ਟਰੈਕਟਰ ਲੈ ਕੇ ਅੱਗੇ ਵਧਣਗੇ।