Surprise Me!

ਸਰਕਾਰ ਦੇ ਪੰਚਾਇਤੀ ਜ਼ਮੀਨਾਂ ਛੁਡਵਾਉਣ ਦੇ ਫੈਸਲੇ ਤੋਂ ਸ਼ਾਹਕੋਟ ਦੇ ਲੋਕ ਨਾਖੁਸ਼, ਸੁਣੋ ਪ੍ਰਤੀਕਿਰਿਆ @ABP Sanjha ​

2022-05-25 0 Dailymotion

ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਛੁਡਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੀ ਕੁਝ ਲੋਕਾਂ ਵੱਲੋਂ ਸਰਾਹਨਾ ਕੀਤੀ ਗਈ ਜਦਕਿ ਕਈ ਪਾਸੇ ਇਸ ਦੀ ਨਿੰਦਾ ਵੀ ਹੋ ਰਹੀ ਹੈ। ਸ਼ਾਹਕੋਟ ਦੇ ਪਿੰਡ ਚੱਲ ਬਾਹਮਣੀਆਂ ਦੇ ਲੋਕਾਂ ਨੇ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ।