ਯੋਗ ਦਿਵਸ ਮੌਕੇ ਚੰਡੀਗੜ੍ਹ ਦੇ ਰੌਕ ਗਾਰਡਨ ਪਹੁੰਚੀ NDRF ਟੀਮ ABP ਸਾਂਝਾ ਨੇ NDRF ਟੀਮ ਨਾਲ ਕੀਤੀ ਖ਼ਾਸ ਗੱਲਬਾਤ 'ਸਿਹਤ ਹੀ ਨਹੀਂ ਮਨ ਦੀ ਇਕਾਗਰਤਾ ਲਈ ਵੀ ਯੋਗ ਜ਼ਰੂਰੀ' 'ਮਾਨਵਤਾ ਲਈ ਯੋਗ' ਇਸ ਸਾਲ ਦੀ ਥੀਮ 2015 ਤੋਂ ਹਰ ਸਾਲ ਮਨਾਇਆ ਜਾਂਦਾ ਯੋਗ ਦਿਵਸ