Sangrur Bypoll ਲਈ BJP ਉਮੀਦਵਾਰ ਕੇਵਲ ਢਿੱਲੋਂ (Kewal Dhillon) ਨੇ ਵੋਟ ਪਾਈ। ਇਸ ਦੌਰਾਨ ਕੇਵਲ ਢਿੱਲੋਂ ਨੇ ਆਪਣੀ ਜਿੱਤ ਦਾ ਦਮ ਭਰਿਆ। ਦੱਸ ਦਈਏ ਕਿ ਕੇਵਲ ਢਿੱਲੋਂ ਕਾਂਗਰਸ ਛੱਡ BJP 'ਚ ਆਏ ਸੀ।