ਕਨੇਡਾ ਸਰਕਾਰ ਨੇ ਇਥੇ ਪੜ੍ਹਨ ਆਉਣ ਵਾਲੇ ਪੰਜਾਬੀ ਵਿਦਿਆਰਥੀਆਂ ਦੇ ਵੀਜ਼ਿਆਂ 'ਚ ਕਟੌਤੀ ਕੀਤੀ ਹੈ। ਵਿਸ਼ਲੇਸ਼ਕਾਂ ਅਨੁਸਾਰ ਵਿਦਿਆਰਥੀਆਂ ਦਾ ਕਨੇਡਾ 'ਚ ਪੜ੍ਹਨਾ ਮੁਸ਼ਕਿਲ ਹੋ ਗਿਆ ਹੈ। ਲਾਕ-ਡਾਊਨ ਤੋਂ ਬਾਅਦ ਕਨੇਡਾ ਸਰਕਾਰ 50 ਫ਼ੀਸਦੀ ਵੀਜ਼ੇ ਰੱਦ ਕਰ ਦਿਤੇ ਹਨ।