Surprise Me!

ਮੋਦੀ ਸਰਕਾਰ ਵਲੋਂ ਲਾਇਆ 12% ਟੈਕਸ ਮੁਗ਼ਲ ਹੁਕੂਮਤ ਦੀ ਯਾਦ ਕਰਵਾਉਂਦਾ: ਕੁਲਤਾਰ ਸੰਧਵਾਂ | OneIndia Punjabi

2022-08-02 0 Dailymotion

ਸ੍ਰੀ ਦਰਬਾਰ ਸਾਹਿਬ, ਦੇ ਨੇੜਲੀਆਂ ਸਰਾਵਾਂ ਨੂੰ ਜੀ.ਐਸ.ਟੀ. ਦੇ ਘੇਰੇ 'ਚ ਲਿਆਉਣ ਦੇ ਫੈਸਲੇ ਨੂੰ ਅਣਉਚਿਤ ਕਦਮ ਦੱਸਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਇਹ ਫ਼ੈਸਲਾ ਮੁਗ਼ਲ ਹੁਕੂਮਤ ਦੀ ਯਾਦ ਕਰਾਉਂਦਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਸਰਾਵਾਂ ਉੱਤੇ ਲਾਇਆ 12% ਟੈਕਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ। ਸੰਧਵਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਇਸ ਫੈਸਲੇ ਨੂੰ ਤੁਰੰਤ ਵਾਪਸ ਲਏ।