ਮਨਚਲਿਆਂ ਦੀ ਸ਼ਰੇਆਮ ਦਾਦਾਗਿਰੀ ਪੁਲਿਸ ਨੂੰ ਜੰਮਕੇ ਕੱਢੀਆਂ ਗਾਲ੍ਹਾਂ ਤੇ ਹੋਏ ਹੱਥੋਪਾਈ । ਮਾਮਲਾ ਜਲੰਧਰ ਦੇ ਲਤੀਫਪੁਰਾ ਦਾ ਹੈ, ਜਿੱਥੇ ਪੁਲਿਸ ਮੁਲਾਜਮਾਂ ਤੇ ਮਨਚਲਿਆਂ ਵਿਚਾਲੇ ਜੰਮਕੇ ਤਕਰਾਰ ਦੇਖਣ ਨੂੰ ਮਿਲੀ ਹੈ ।