Surprise Me!

ਗੁਰੂਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ 2 ਦਿਨਾਂ ਬਸੰਤ ਪੰਚਮੀ ਜੋੜ ਮੇਲਾ ਹੋਇਆ ਸ਼ੁਰੂ | OneIndia Punjabi

2023-01-26 1 Dailymotion

ਪੰਜਵੇ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਗੁਰੂਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ 2 ਦਿਨਾ ਸਾਲਾਨਾ ਬਸੰਤ ਪੰਚਮੀ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ।
.
2-day Basant Panchami Jod Mela started at Gurudwara Sri Cheharta Sahib.
.
.
.
#basantpanchami #sriguruarjandevji #punjabnews