Surprise Me!

"ਪਸੂਰੀ" ਗੀਤ ਵਾਲੇ ਗਾਇਕ ਨੇ ਕਰਵਾ ਲਈ Gay Marriage? ਸਿੰਗਰ ਨੂੰ ਆਪ ਆ ਕੇ ਦੱਸਣੀ ਪਈ ਸਾਰੀ ਗੱਲ!|OneIndia Punjabi

2023-08-12 1 Dailymotion

ਪਸੂਰੀ' ਗੀਤ ਨਾਲ ਪਾਕਿਸਤਾਨ ਤੋਂ ਭਾਰਤ ਤੱਕ ਮਸ਼ਹੂਰ ਹੋਏ ਗਾਇਕ ਅਲੀ ਸੇਠੀ ਇਨ੍ਹੀਂ ਦਿਨੀਂ ਚਰਚਾ 'ਚ ਹਨ। ਦੱਸਿਆ ਜਾ ਰਿਹਾ ਹੈ ਕਿ ਗਾਇਕ ਨੇ ਗੁਪਤ ਵਿਆਹ ਕਰ ਲਿਆ ਹੈ। ji haan ਪਸੂਰੀ’ ਗੀਤ ਨਾਲ ਪਾਕਿਸਤਾਨ ਦੇ ਨਾਲ-ਨਾਲ ਭਾਰਤ ’ਚ ਵੀ ਪ੍ਰਸਿੱਧੀ ਹਾਸਲ ਕਰਨ ਵਾਲੇ ਮਸ਼ਹੂਰ ਗਾਇਕ ਅਲੀ ਸੇਠੀ ਇਨ੍ਹੀਂ ਦਿਨੀਂ ਸੁਰਖ਼ੀਆਂ ’ਚ ਹਨ। ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਉਸ ਨੇ ਨਿਊਯਾਰਕ ’ਚ ਕਲਾਕਾਰ ਸਲਮਾਨ ਤੂਰ ਨਾਲ ਗੁਪਤ ਵਿਆਹ (ਗੇ ਮੈਰਿਜ) ਕਰ ਲਿਆ ਸੀ, ਜਿਸ ਤੋਂ ਬਾਅਦ ਹਰ ਪਾਸੇ, ਖ਼ਾਸ ਕਰਕੇ ਪਾਕਿਸਤਾਨ ’ਚ ਹੰਗਾਮਾ ਹੋ ਗਿਆ ਸੀ। ਹਾਲਾਂਕਿ ਹੁਣ ਗਾਇਕ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਇਨ੍ਹਾਂ ਅਫਵਾਹਾਂ ’ਤੇ ਚੁੱਪੀ ਤੋੜੀ ਹੈ।ਪਸੂਰੀ’ ਗੀਤ ਦੇ ਗਾਇਕ ਅਲੀ ਸੇਠੀ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਲਿਖਿਆ, ‘‘ਮੈਂ ਅਜੇ ਵਿਆਹਿਆ ਨਹੀਂ ਹਾਂ। ਮੈਨੂੰ ਨਹੀਂ ਪਤਾ ਕਿ ਇਹ ਅਫਵਾਹ ਕਿਸ ਨੇ ਸ਼ੁਰੂ ਕੀਤੀ ਸੀ।
.
"Pasuri" singer to get Gay Marriage? The singer himself had to come and tell the whole thing!
.
.
.
#alisethi #punjabnews #singer