ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਰੀਆ ਚੱਕਰਵਰਤੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਆਪਣੀ ਪਹਿਲੀ ਜ਼ਿੰਦਗੀ ਅਤੇ ਹੁਣ ਦੀ ਜ਼ਿੰਦਗੀ ਵਿਚ ਫਰਕ ਦੱਸਦਿਆਂ ਕਿਹਾ ਕਿ ਪਹਿਲਾਂ 31 ਸਾਲ ਦੀ ਉਮਰ ਵਿਚ ਉਹ ਆਪਣੇ ਅੰਦਰ 81 ਸਾਲ ਦੀ ਬਜ਼ੁਰਗ ਔਰਤ ਵਾਂਗ ਮਹਿਸੂਸ ਕਰਦੀ ਸੀ। ਪਰ ਹੁਣ ਉਹ ਥੈਰੇਪੀ ਦਾ ਸਹਾਰਾ ਲੈ ਕੇ ਅੱਗੇ ਵਧ ਗਈ ਹੈ।ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਰੀਆ ਚੱਕਰਵਰਤੀ ਨੇ ਕਿਹਾ- 'ਜ਼ਿੰਦਗੀ ਇਕ ਚੱਕਰ ਹੈ। ਹੁਣ ਮੈਂ ਮੀਡੀਆ ਨਾਲ ਗੱਲ ਕਰ ਰਹੀ ਹਾਂ।
.
After years, Rhea Chakraborty opened the secret about the Sushant Singh Rajput case!
.
.
.
#rheachakraborty #sushantsinghrajput #bollywoodnews
~PR.182~