Surprise Me!

Delhi - Hindu leader’s statement on Muslims, Christians

2023-10-20 2 Dailymotion

Delhi - Hindu leader’s statement on Muslims, Christians
ਦੇਸ਼ ਦੀ ਰਾਜਧਾਨੀ ਵਿਚ ਆਤੰਕਵਾਦੀ ਖੜੇ ਹੋ ਕੇ ਕਰੋੜਾਂ ਲੋਕਾਂ ਨੂੰ ਮਾਰਨ ਦੀਆਂ ਗੱਲਾਂ ਕਰ ਰਹੇ ਹਨ ਤੇ ਇੱਕ ਵੀ ਐਫਆਈਆਰ ਦਰਜ ਨਹੀਂ ਹੋਈ ਤੇ ਥਾਣੇ ਵਿੱਚ ਸਿਰਫ਼ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਉਣ ਵਾਲੇ ਅਣਮਿੱਥੇ ਸਮੇ ਲਈ ਜੇਲ੍ਹਾਂ ਵਿਚ ਹਨ ਕੀ ਇਸ ਤਰ੍ਹਾਂ ਬੋਲਣ ਦਾ ਅਧਿਕਾਰ ਸਿੱਖਾਂ ਇਸਾਈਆਂ ਤੇ ਮੁਸਲਮਾਨਾਂ ਕੋਲ ਵੀ ਹੈ?