ਘਰ ਬਾਹਰ D.J ਵਜਾ ਕੇ ਲੰਘਦੇ ਸੀ ਗੁਆਂਢੀ ਮੁੰਡੇ,ਧੀਆਂ ਨਾਲ ਕਰਦੇ ਸੀ ਛੇੜਛਾੜਵਿਆਹੁਤਾ ਨੇ ਦੁਖੀ ਹੋ ਕੇ ਚੁੱਕਿਆ ਖੌਫਨਾਕ ਕਦਮਜ਼ਹਿਰ ਨਿਗਲ ਕਰ ਲਈ ਖੁਦਕੁਸ਼ੀ#Punjab #PunjabPolice #Punjabnews