Surprise Me!

Giani Harpreet Singh | ਜੱਥੇਦਾਰਾਂ ਦਾ ਸਾਥ ਦੇਣ 'ਤੇ ਮਜੀਠੀਆ ਬਾਰੇ ਬੋਲੇ Giani Harpreet Singh |

2025-03-12 1 Dailymotion

ਗਿ. ਹਰਪ੍ਰੀਤ ਸਿੰਘ ਨੇ ਮੁੜ ਦਾਗਿਆ ਵੱਡਾ ਬਿਆਨ!
ਜੱਥੇਦਾਰ ਗੜਗੱਜ ਨਾਲ ਸਾਡਾ ਨਿੱਜੀ ਵੈਰ ਨਹੀਂ ਪਰ..

#gianiharpreetsingh #nakodar #gianiraghirsingh


ਗਿ. ਹਰਪ੍ਰੀਤ ਸਿੰਘ ਨੇ ਜੱਥੇਦਾਰ ਗੜਗੱਜ ਦੇ ਨਾਲ ਆਪਣੇ ਨਿੱਜੀ ਰਿਸ਼ਤੇ ਬਾਰੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ "ਸਾਡਾ ਨਿੱਜੀ ਵੈਰ ਨਹੀਂ ਪਰ..." ਇਸ ਬਿਆਨ ਨੇ ਸਿੱਖ ਧਰਮ ਅਤੇ ਪੰਜਾਬੀ ਰਾਜਨੀਤੀ ਵਿੱਚ ਗਹਿਰੀ ਚਰਚਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਹ ਬਿਆਨ ਖ਼ਾਸ ਤੌਰ 'ਤੇ ਗੜਗੱਜ ਦੇ ਜਥੇਦਾਰ ਬਣਨ ਤੋਂ ਬਾਅਦ ਵੱਡੀ ਧਿਆਨ ਖਿੱਚਣ ਵਾਲੀ ਗੱਲ ਬਣੀ ਹੈ।

#GianiHarpreetSingh #JathedarGargaj #SikhLeadership #PunjabPolitics #PersonalRivalry #PoliticalTension #SikhCommunity #PunjabNews #BreakingNews #PoliticalDebate #SikhReligion #latestnews #trendingnews #updatenews #newspunjab #punjabnews #oneindiapunjabi

~PR.182~