Surprise Me!

Aman Sood | Aman Sood ਨੇ ਮੰਗੀ ਸਿੱਖਾਂ ਤੋਂ ਮੁਆਫ਼ੀ, ਭਿੰਡਰਾਂਵਾਲਾ ਦੇ ਝੰਡੇ ਨੂੰ ਲੈਕੇ ਕਹੀ ਸੀ ਵੱਡੀ ਗੱਲ !

2025-03-19 3 Dailymotion

'ਭਿੰਡਰਾਂਵਾਲਾ ਦਾ ਝੰਡਾ ਨਹੀਂ ਮਨਜ਼ੂਰ' ਕਹਿਣ ਵਾਲੇ
Aman Sood ਨੇ ਮੰਗੀ ਸਿੱਖਾਂ ਤੋਂ ਮੁਆਫ਼ੀ

#Amansood #santbhindrawala #himachalpardesh

'ਭਿੰਡਰਾਂਵਾਲਾ ਦਾ ਝੰਡਾ ਨਹੀਂ ਮਨਜ਼ੂਰ' ਕਹਿਣ ਵਾਲੇ ਅਮਨ ਸੂਦ ਨੇ ਹੁਣ ਸਿੱਖਾਂ ਤੋਂ ਮੁਆਫ਼ੀ ਮੰਗੀ ਹੈ। ਇਸ ਬਿਆਨ ਨਾਲ ਜੁੜੇ ਵਿਵਾਦ ਦੇ ਬਾਅਦ, ਅਮਨ ਸੂਦ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਸਿੱਖਾਂ ਤੋਂ ਮਾਫੀ ਮੰਗੀ ਹੈ। ਇਹ ਮਾਮਲਾ ਬਹੁਤ ਹੀ ਗੰਭੀਰ ਹੋ ਗਿਆ ਸੀ ਅਤੇ ਹੁਣ ਉਸਨੇ ਆਪਣੇ ਗਲਤ ਬਿਆਨ 'ਤੇ ਮਾਫੀ ਮੰਗੀ ਹੈ।


#AmanSood #Apology #SikhCommunity #Controversy #PunjabNews #Bhindranwala #Forgiveness #BreakingNews #SikhRights #IndianPolitics #latestnews #trendingnews #updatenews #newspunjab #punjabnews #oneindiapunjabi

~PR.182~