ਫਗਵਾੜਾ ਸੀਆਈਏ ਟੀਮ ਨੇ ਤਸਕਰ ਨੂੰ ਛੱਡਣ ਲਈ 2.5 ਲੱਖ ਰੁਪਏ ਰਿਸ਼ਵਤ ਲਈ ਸੀ, ਜਿਸ 'ਤੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।