Surprise Me!

132 ਕਿੱਲੋ ਭੁੱਕੀ ਲੈਕੇ ਜਾ ਰਿਹਾ ਕੈਂਟਰ ਪੁਲਿਸ ਨੇ ਕੀਤਾ ਕਾਬੂ,ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

2025-05-23 4 Dailymotion

ਬਰਨਾਲਾ ਪੁਲਿਸ ਨੇ 132 ਕਿੱਲੋ ਭੁੱਕੀ ਲੁਕਾ ਕੇ ਲਿਜਾ ਰਹੇ ਕੈਂਟਰ ਚਾਲਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।