Surprise Me!

ਬਿਕਰਮ ਮਜੀਠੀਆ ਨੂੰ 7 ਦਿਨ ਰਿਮਾਂਡ 'ਤੇ ਭੇਜਿਆ, 2 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ, ਜਾਣੋ ਸਰਕਾਰੀ ਵਕੀਲਾਂ ਨੇ ਕੀ ਕਿਹਾ

2025-06-26 19 Dailymotion

ਮੋਹਾਲੀ ਅਦਲਾਤ ਵੱਲੋਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।