Surprise Me!

ਪੰਜਾਬ 'ਚ ਗ੍ਰਨੇਡ ਹਮਲੇ ਦੇ ਮਾਡਿਊਲ ਦਾ ਪਰਦਾਫਾਸ਼, ਪਾਕਿਸਤਾਨ ਨਾਲ ਸਬੰਧਿਤ 10 ISI ਏਜੰਟ ਗ੍ਰਿਫਤਾਰ

2025-11-13 0 Dailymotion

ਪੁਲਿਸ ਨੇ ਆਈਐਸਆਈ-ਪਾਕਿਸਤਾਨ ਸਮਰਥਿਤ ਗ੍ਰਨੇਡ ਹਮਲੇ ਦੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ।