ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਦੇ ਦੋ ਭਰਾ, ਜਿਨ੍ਹਾਂ ਨੇ ਜਿੱਤੇ ਸਫ਼ਲ ਕਿਸਾਨ ਦੇ ਖਿਤਾਬ। ਗਿਣਾਏ ਪਰਾਲੀ ਨਾ ਸਾੜ੍ਹਨ ਦੇ ਫਾਇਦੇ।