ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ 'ਤੇ ਗੋਪਾਲਪੁਰਾ ਨਜ਼ਦੀਕ ਇੱਕ ਬੱਸ ਅਤੇ ਟਿੱਪਰ ਟਰੱਕ ਦੀ ਆਪਸੀ ਟੱਕਰ, 1 ਬੱਚੇ ਦੀ ਮੌਤ ਅਤੇ ਕਈ ਜਖਮੀ।