ਬੀਤੇ ਦਿਨ ਲੁਧਿਆਣਾ ਪੈਲੇਸ 'ਚ ਕਤਲ ਹੋਏ ਨੌਜਵਾਨ ਦੇ ਪਰਿਵਾਰ ਨੂੰ ਸਾਂਸਦ ਵੜਿੰਗ ਮਿਲਣ ਪਹੁੰਚੇ ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ।