ਪੁਲਿਸ ਅਨੁਸਾਰ ਇਸ ਕਾਰਵਾਈ ਦੌਰਾਨ 2 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਕ ਬੀਐਮਡਬਲਯੂ ਅਤੇ ਇੱਕ ਕਰੋਲਾ ਕੰਪਨੀ ਦੀ ਗੱਡੀ ਸ਼ਾਮਲ ਹੈ।