"ਡਾਕਟਰਾਂ ਦਾ ਪਿੰਡ" ਬਿਹਾਰ ਵਿੱਚ ਬਹੁਤ ਚਰਚਾ ਵਿੱਚ ਹੈ। ਇਸ ਪਿੰਡ ਨੇ ਬਹੁਤ ਸਾਰੇ ਡਾਕਟਰ ਪੈਦਾ ਕੀਤੇ। ਜਿਨ੍ਹਾਂ ਦੀ ਪ੍ਰਸਿੱਧੀ ਦੇਸ਼-ਵਿਦੇਸ਼ ਵਿੱਚ ਫੈਲੀ ਹੋਈ ਹੈ।