Surprise Me!

"ਮੈਂ ਮੰਮੀ-ਡੈਡੀ ਨੂੰ ਸਰਪ੍ਰਾਈਜ਼ ਦੇਵਾਂਗਾ": ਨੌਜਵਾਨ ਦੀ ਕੈਨੇਡਾ 'ਚ ਮੌਤ, 15 ਦਿਨ ਬਾਅਦ ਆਉਣ ਸੀ ਘਰ

2026-01-20 2 Dailymotion

ਬਰਨਾਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਮੌਤ। ਪਰਿਵਾਰ ਦਾ ਇਕਲੌਤਾ ਪੁੱਤ, 15 ਦਿਨ ਬਾਅਦ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਣਾ ਸੀ ਪੰਜਾਬ।