ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਚਨ ਗਾਰਡਨ ਸਕੀਮ ਦੇ ਤਹਿਤ ਘੱਟ ਥਾਂ 'ਤੇ ਸ਼ਹਿਰਾਂ ਦੇ ਵਿੱਚ ਵੀ ਸਬਜ਼ੀਆਂ ਲਾਉਣ ਸਬੰਧੀ ਪ੍ਰੋਜੈਕਟ ਤਿਆਰ ਕੀਤੇ ਹਨ।