ਓਮਾਨ ਵਿੱਚ ਫਸੀਆਂ 4 ਭਾਰਤੀ ਲੜਕੀਆਂ ਦੀ ਘਰ ਵਾਪਸੀ। ਪੀੜਤਾਂ ਨੇ ਖੁਲਾਸਾ ਕੀਤਾ ਕਿ ਹਾਲੇ ਵੀ ਕਰੀਬ 100 ਲੜਕੀਆਂ ਫਸੀਆਂ ਹੋਈਆਂ ਹਨ।