ਲੁਧਿਆਣਾ ਦੇ ਸਲੇਮ ਟਾਬਰੀ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੇ ਇਲਾਕੇ ਬਹਾਦਰ ਕੇ ਰੋਡ 'ਤੇ ਝਾੜੀਆਂ ਵਿੱਚੋਂ ਦੇਰ ਸ਼ਾਮ 9 ਸਾਲਾ ਬੱਚੇ ਦੀ ਲਾਸ਼ ਮਿਲੀ ਹੈ।