Surprise Me!

ਕਿਲਾ ਰਾਏਪੁਰ ਖੇਡਾਂ: 12 ਸਾਲ ਬਾਅਦ ਪਰਤੀ ਖੁਸ਼ੀ, 4 ਪੀੜ੍ਹੀਆਂ ਤੋਂ ਇਹ ਪਰਿਵਾਰ ਕਰਵਾ ਰਿਹਾ ਬੈਲ ਗੱਡੀਆਂ ਦੀਆਂ ਦੌੜਾਂ

2026-02-15 4 Dailymotion

ਸਤਨਾਮ ਸਿੰਘ ਦਾ ਪਰਿਵਾਰ ਬੈਲ ਗੱਡੀਆਂ ਦੀਆਂ ਦੌੜਾਂ ਲਈ 12 ਸਾਲ ਤੋਂ ਇੰਤਜ਼ਾਰ ਕਰ ਰਿਹਾ ਸੀ, ਕਈਆਂ ਨੇ ਤਾਂ ਬਲਦ ਵੀ ਵੇਚ ਦਿੱਤੇ ਹਨ।