ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ SGPC ਸਿਰਫ਼ ਪੰਥਕ ਜਾਇਦਾਦਾਂ ਦੀ 'ਕੇਅਰ ਟੇਕਰ', ਮਾਲਕ ਨਹੀਂ, ਪਰ ਮੌਜੂਦਾ ਲੀਡਰਸ਼ਿਪ ਇਨ੍ਹਾਂ ਨੂੰ ਨਿੱਜੀ ਹਿੱਤਾਂ ਲਈ ਵਰਤ ਰਹੀ ਹੈ।