Surprise Me!

ਕਾਂਗਰਸੀ MLA ਦੇ ਘਰ 'ਤੇ ਚੱਲਿਆ ਸਰਕਾਰ ਦਾ ਪੀਲਾ ਪੰਜਾ, ਭੜਕੇ ਕਾਂਗਰਸੀ ਆਗੂਆਂ ਨੇ ਪਾਈਆਂ ਲਾਹਨਤਾਂ, ਸੁਣੋ ਕੀ ਬੋਲੇ...

2026-02-23 2 Dailymotion

ਪੁਲਿਸ ਨੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਦੇ ਨੇੜੇ ਗਲੀ ਵਿੱਚ ਲਗਾਏ ਗਏ ਗੇਟ ਦੇ ਥੰਮ੍ਹ ਨੂੰ ਢਾਹ ਦਿੱਤਾ।