Surprise Me!

ASI - ਹੋਮ ਗਾਰਡ ਜਵਾਨ ਕਤਲ ਮਾਮਲਾ; ਐਨਕਾਊਂਟਰ ਦੌਰਾਨ ਇੱਕ ਮੁਲਜ਼ਮ ਢੇਰ, ਪਾਕਿਸਾਤਨ ਨਾਲ ਜੁੜੇ ਤਾਰ

2026-02-25 1 Dailymotion

ਗੁਰਦਾਸਪੁਰ ਵਿੱਚ ਪੁਲਿਸ ਨੇ ਐਨਕਾਊਂਟਰ ਦੌਰਾਨ ਇੱਕ ਮੁਲਜ਼ਮ ਨੂੰ ਮਾਰ ਦਿੱਤਾ ਹੈ ਅਤੇ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੜ੍ਹੋ ਪੂਰੀ ਖਬਰ...